Friday, July 5, 2024
HomePunjabi NewsLiberal Breakingਟ੍ਰੇਨਾਂ ਵਿੱਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, 69 ਟਰੇਨਾਂ ਰੱਦ ਅਤੇ...

ਟ੍ਰੇਨਾਂ ਵਿੱਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, 69 ਟਰੇਨਾਂ ਰੱਦ ਅਤੇ 115 ਦੇ ਰੂਟ ਡਾਈਵਰਟ

ਟਰੇਨਾਂ ਵਿੱਚ ਸਫਰ ਕਰਨ ਵਾਲਿਆਂ ਲਈ ਬੇਹਦ ਅਹਿਮ ਖਬਰ ਸਾਹਮਣੇ ਆ ਰਹੀ ਹੈ । ਕਿਸਾਨ ਅੰਦੋਲਨ ਦੇ ਕਰਕੇ ਅੱਜ 69 ਟਰੇਨਾਂ ਰੱਦ ਕੀਤੀਆਂ ਗਈਆਂ ਹਨ ਅਤੇ 115 ਦੇ ਰੂਟ ਡਾਈਵਰਟ ਕਰਨੇ ਪਏ ਹਨ। ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਕਰਕੇ 184 ਤੋਂ ਵੱਧ ਟਰੇਨਾਂ ਪ੍ਰਭਾਵਿਤ ਹੋਈਆਂ ਹਨ ਜਿਸ ਦੇ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

RELATED ARTICLES

Most Popular

Recent Comments