ਚੰਡੀਗੜ੍ਹ: IDFC ਫਸਟ ਬੈਂਕ ਨੇ ਹਰਿਆਣਾ ਸਰਕਾਰ ਦੇ ਵਿਭਾਗੀ ਖਾਤਿਆਂ ਵਿੱਚ ਹੋਈ ਧੋਖਾਧੜੀ ਮਾਮਲੇ ‘ਚ ਸਪੱਸ਼ਟੀਕਰਨ ਦਿੱਤਾ ਹੈ। ਬੈਂਕ ਮੁਤਾਬਕ ਕੁਝ ਕਰਮਚਾਰੀਆਂ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਫਰਜ਼ੀ ਭੁਗਤਾਨ ਕੀਤੇ ਸਨ। ਬੈਂਕ ਨੇ ਜਾਂਚ ਜਾਰੀ ਰਹਿਣ ਦੇ ਬਾਵਜੂਦ ਹਰਿਆਣਾ ਸਰਕਾਰ ਨੂੰ ਵਿਆਜ ਸਮੇਤ ₹583 ਕਰੋੜ ਦੀ ਪੂਰੀ ਰਾਸ਼ੀ ਵਾਪਸ ਕਰ ਦਿੱਤੀ ਹੈ। ਫਿਲਹਾਲ ਜਾਂਚ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਬ੍ਰਾਂਚ ‘ਚ ਧੋਖਾਧੜੀ ਮਾਮਲੇ ‘ਚ IDFC ਬੈਂਕ ਦੀ ਸਫਾਈ ਕਰਮਚਾਰੀਆਂ ਦੀ ਮਿਲੀ ਭੁਗਤ ਆਈ ਸਾਹਮਣੇ
RELATED ARTICLES


