ਪੰਜਾਬ ਦੇ ਵਿੱਚ 17 ਤਰੀਕ ਅਪ੍ਰੈਲ ਅਤੇ 21 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਦਿਨ ਸਾਰੇ ਸਕੂਲ ਕਾਲਜ ਤੇ ਵਿਦਿਅਕ ਅਦਾਰੇ ਬੰਦ ਰਹਿਣਗੇ। 17 ਅਪ੍ਰੈਲ ਨੂੰ ਰਾਮ ਨੌਮੀ ਹੈ ਅਤੇ 21 ਅਪ੍ਰੈਲ ਨੂੰ ਮਹਾਂਵੀਰ ਜਯੰਤੀ ਹੈ। ਹਾਲਾਂਕਿ 21 ਅਪ੍ਰੈਲ ਨੂੰ ਐਤਵਾਰ ਆਉਂਦਾ ਹੈ ਜਿਸ ਦਿਨ ਪਹਿਲਾਂ ਹੀ ਛੁੱਟੀ ਹੁੰਦੀ ਹੈ।
ਪੰਜਾਬ ਦੇ ਵਿੱਚ 17 ਅਤੇ 21 ਅਪ੍ਰੈਲ ਨੂੰ ਛੁੱਟੀ ਦਾ ਐਲਾਨ
RELATED ARTICLES