HomePunjabi NewsLiberal Breakingਪੰਜਾਬ ਦੇ ਵਿੱਚ 17 ਅਤੇ 21 ਅਪ੍ਰੈਲ ਨੂੰ ਛੁੱਟੀ ਦਾ ਐਲਾਨ

ਪੰਜਾਬ ਦੇ ਵਿੱਚ 17 ਅਤੇ 21 ਅਪ੍ਰੈਲ ਨੂੰ ਛੁੱਟੀ ਦਾ ਐਲਾਨ

ਪੰਜਾਬ ਦੇ ਵਿੱਚ 17 ਤਰੀਕ ਅਪ੍ਰੈਲ ਅਤੇ 21 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਦਿਨ ਸਾਰੇ ਸਕੂਲ ਕਾਲਜ ਤੇ ਵਿਦਿਅਕ ਅਦਾਰੇ ਬੰਦ ਰਹਿਣਗੇ। 17 ਅਪ੍ਰੈਲ ਨੂੰ ਰਾਮ ਨੌਮੀ ਹੈ ਅਤੇ 21 ਅਪ੍ਰੈਲ ਨੂੰ ਮਹਾਂਵੀਰ ਜਯੰਤੀ ਹੈ। ਹਾਲਾਂਕਿ 21 ਅਪ੍ਰੈਲ ਨੂੰ ਐਤਵਾਰ ਆਉਂਦਾ ਹੈ ਜਿਸ ਦਿਨ ਪਹਿਲਾਂ ਹੀ ਛੁੱਟੀ ਹੁੰਦੀ ਹੈ।

RELATED ARTICLES

Most Popular

Recent Comments