Friday, July 5, 2024
HomePunjabi NewsLiberal BreakingT-20 ਵਿਸ਼ਵ ਕੱਪ ਦੇ ਦੂਜੇ ਫਾਈਨਲ ਤੋਂ ਇੱਕ ਦਿਨ ਪਹਿਲਾਂ ਗੁਆਨਾ ਵਿੱਚ...

T-20 ਵਿਸ਼ਵ ਕੱਪ ਦੇ ਦੂਜੇ ਫਾਈਨਲ ਤੋਂ ਇੱਕ ਦਿਨ ਪਹਿਲਾਂ ਗੁਆਨਾ ਵਿੱਚ ਭਾਰੀ ਮੀਂਹ

ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ 27 ਜੂਨ ਨੂੰ ਗੁਆਨਾ ‘ਚ ਖੇਡਿਆ ਜਾਣਾ ਹੈ। ਮੈਚ ਵਿੱਚ ਇੱਕ ਦਿਨ ਬਾਕੀ ਹੈ ਪਰ ਗੁਆਨਾ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਨਾਲ ਮੈਚ ਪੂਰੀ ਤਰ੍ਹਾਂ ਨਾਲ ਖੇਡਿਆ ਜਾਵੇਗਾ ਜਾਂ ਨਹੀਂ ਇਸ ‘ਤੇ ਸ਼ੱਕ ਪੈਦਾ ਹੋ ਗਿਆ ਹੈ। ਗਰਾਊਂਡ ਰਿਪੋਰਟ ਮੁਤਾਬਕ ਮੈਚ ਦੌਰਾਨ ਮੀਂਹ ਦੀ ਸੰਭਾਵਨਾ 70 ਫੀਸਦੀ ਅਤੇ ਤੂਫਾਨ ਦੀ 28 ਫੀਸਦੀ ਸੰਭਾਵਨਾ ਹੈ।

RELATED ARTICLES

Most Popular

Recent Comments