ਹਰਿਆਣਾ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸਖਤ ਫੈਸਲਾ ਲਿਆ ਹੈ। ਪਰਾਲੀ ਸਾੜਨ ‘ਤੇ ਕਿਸਾਨਾਂ ਵਿਰੁੱਧ FIR ਦਰਜ ਹੋਵੇਗੀ। ਇਸ ਨਾਲ ਸੰਬੰਧਿਤ ਕਿਸਾਨਾਂ ਦੀਆਂ ਫਸਲਾਂ MSP ‘ਤੇ ਨਹੀਂ ਖਰੀਦੀਆਂ ਜਾਣਗੀਆਂ, ਅਤੇ 2 ਸੀਜ਼ਨਾਂ ਲਈ ਉਹ ਮੰਡੀਆਂ ਵਿੱਚ ਫਸਲਾਂ ਨਹੀਂ ਵੇਚ ਸਕਣਗੇ। ਇਸ ਤੋਂ ਇਲਾਵਾ, ਖੇਤਾਂ ਦੇ ਰਿਕਾਰਡ ‘ਚ ‘ਰੈੱਡ ਐਂਟਰੀ’ ਕੀਤੀ ਜਾਵੇਗੀ।
ਹਰਿਆਣਾ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਲਿਆ ਸਖਤ ਫੈਸਲਾ
RELATED ARTICLES