ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਨੇ ‘ਆਪ’ ਅਤੇ ਕਾਂਗਰਸ ‘ਤੇ ਗਰੀਬਾਂ ਦੀ ਅਣਦੇਖੀ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ‘ਪੋਸ਼ਣ 2.0’ ਮਿਸ਼ਨ ਲਈ ਕੇਂਦਰੀ ਫੰਡ ਮਿਲਣ ਦੇ ਬਾਵਜੂਦ ਸੂਬਾ ਸਰਕਾਰਾਂ ਨੇ ਆਪਣਾ ਹਿੱਸਾ ਨਹੀਂ ਪਾਇਆ। ਇਸ ਕਾਰਨ 12 ਲੱਖ ਬੱਚੇ ਪੋਸ਼ਟਿਕ ਖੁਰਾਕ ਤੋਂ ਵਾਂਝੇ ਰਹਿ ਗਏ ਹਨ। ਅਕਾਲੀ ਦਲ ਨੇ ਇਨ੍ਹਾਂ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ।
Breking: ਹਰਸਿਮਰਤ ਬਾਦਲ ਦਾ ਇਲਜ਼ਾਮ: ‘ਆਪ’ ਤੇ ਕਾਂਗਰਸ ਕਾਰਨ 12 ਲੱਖ ਬੱਚੇ ਪੋਸ਼ਟਿਕ ਖੁਰਾਕ ਤੋਂ ਵਾਂਝੇ
RELATED ARTICLES


