ਬ੍ਰੇਕਿੰਗ : ਗੈਰੀ ਕ੍ਰਿਸਟਨ ਨੇ ਪਾਕਿਸਤਾਨ ਦੀ ਓਡੀਆਈ ਅਤੇ ਟੀ20 ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕ੍ਰਿਸਟਨ ਨੇ ਅਪ੍ਰੈਲ 2024 ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨਾਲ ਦੋ ਸਾਲ ਦਾ ਕਰਾਰ ਕੀਤਾ ਸੀ। ਅਸਤੀਫੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ, ਪਰ ਇਸ ਨਾਲ ਟੀਮ ਪ੍ਰਬੰਧਨ ਵਿੱਚ ਬਦਲਾਅ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।
ਗੈਰੀ ਕ੍ਰਿਸਟਨ ਨੇ ਪਾਕਿਸਤਾਨ ਦੀ ODI ਅਤੇ ਟੀ20 ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ
RELATED ARTICLES