ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਖੇਡਿਆ ਜਾ ਰਿਹਾ ਗਾਬਾ ਟੈਸਟ ਡਰਾਅ ਹੋ ਗਿਆ ਹੈ। ਭਾਰਤ ਨੂੰ ਇਸ ਟੈਸਟ ਮੈਚ ਨੂੰ ਜਿੱਤਣ ਦੇ ਲਈ 275 ਦੌੜਾਂ ਦਾ ਟੀਚਾ ਮਿਲਿਆ ਸੀ ਭਾਰਤ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਅਜੇ ਅੱਠ ਦੋੜਾ ਹੀ ਬਣਾਈਆਂ ਸੀ ਕਿ ਖਰਾਬ ਰੌਸ਼ਨੀ ਦੇ ਕਰਕੇ ਮੈਚ ਨੂੰ ਰੋਕਣਾ ਪਿਆ ਜਿਸ ਤੋਂ ਬਾਅਦ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਪਾਇਆ ਤੇ ਮੈਚ ਨੂੰ ਡਰਾਅ ਘੋਸ਼ਿਤ ਕਰ ਦਿੱਤਾ ਗਿਆ।
ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਖੇਡਿਆ ਜਾ ਰਿਹਾ ਗਾਬਾ ਟੈਸਟ ਡਰਾਅ
RELATED ARTICLES