HomePunjabi NewsLiberal Breakingਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਖੇਡਿਆ ਜਾ ਰਿਹਾ ਗਾਬਾ ਟੈਸਟ ਡਰਾਅ

ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਖੇਡਿਆ ਜਾ ਰਿਹਾ ਗਾਬਾ ਟੈਸਟ ਡਰਾਅ

ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਖੇਡਿਆ ਜਾ ਰਿਹਾ ਗਾਬਾ ਟੈਸਟ ਡਰਾਅ ਹੋ ਗਿਆ ਹੈ। ਭਾਰਤ ਨੂੰ ਇਸ ਟੈਸਟ ਮੈਚ ਨੂੰ ਜਿੱਤਣ ਦੇ ਲਈ 275 ਦੌੜਾਂ ਦਾ ਟੀਚਾ ਮਿਲਿਆ ਸੀ ਭਾਰਤ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਅਜੇ ਅੱਠ ਦੋੜਾ ਹੀ ਬਣਾਈਆਂ ਸੀ ਕਿ ਖਰਾਬ ਰੌਸ਼ਨੀ ਦੇ ਕਰਕੇ ਮੈਚ ਨੂੰ ਰੋਕਣਾ ਪਿਆ ਜਿਸ ਤੋਂ ਬਾਅਦ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਪਾਇਆ ਤੇ ਮੈਚ ਨੂੰ ਡਰਾਅ ਘੋਸ਼ਿਤ ਕਰ ਦਿੱਤਾ ਗਿਆ।

RELATED ARTICLES

Most Popular

Recent Comments