Sunday, July 7, 2024
HomePunjabi Newsਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇੱਕ ਵਾਰੀ ਫਿਰ ਐਕਸ਼ਨ ਵਿੱਚ, ਅਗਲੇ...

ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇੱਕ ਵਾਰੀ ਫਿਰ ਐਕਸ਼ਨ ਵਿੱਚ, ਅਗਲੇ ਹਫਤੇ ਤੋਂ ਮੀਟਿੰਗਾਂ ਦਾ ਦੌਰ ਕਰਨਗੇ ਸ਼ੁਰੂ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਐਕਸ਼ਨ ਵਿੱਚ ਨਜ਼ਰ ਆਉਣ ਜਾ ਰਹੇ ਹਨ । ਨਵਜੋਤ ਸਿੱਧੂ ਨੇ ਕਿਹਾ ਕਿ ਅਗਲੇ ਹਫਤੇ ਤੋਂ ਉਹ ਆਮ ਲੋਕਾਂ ਦੇ ਨਾਲ ਮਿਲਿਆ ਕਰਨਗੇ ਇਸ ਦੇ ਚਲਦੇ ਉਹਨਾਂ ਨੇ ਆਪਣੇ ਸਮਰਥਕਾਂ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰਨ ਦੀ ਗੱਲ ਆਖੀ ਹੈ। ਦੱਸ ਦਈਏ ਕਿ ਨਵਜੋਤ ਸਿੱਧੂ ਇੱਕ ਵਾਰੀ ਫਿਰ ਆਪਣੇ ਤੇਵਰਾਂ ਕਰਕੇ ਚਰਚਾ ਦੇ ਵਿੱਚ ਨੇ।

RELATED ARTICLES

Most Popular

Recent Comments