Sunday, July 7, 2024
HomePunjabi NewsLiberal Breakingਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਜ਼ਰ ਆਇਆ ਉਹੀ ਪੁਰਾਣਾ ਅੰਦਾਜ਼

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਜ਼ਰ ਆਇਆ ਉਹੀ ਪੁਰਾਣਾ ਅੰਦਾਜ਼

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰੀ ਫਿਰ ਤੋਂ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ ਪੁਰਾਣੇ ਅੰਦਾਜ਼ ਦੇ ਵਿੱਚ ਚੰਨੀ ਲੋਕਾਂ ਦੇ ਵਿੱਚ ਵਿਚਰ ਰਹੇ ਹਨ ਕਦੇ ਉਹ ਤਾਸ਼ ਖੇਲ ਦੇ ਨਜ਼ਰ ਆ ਰਹੇ ਹਨ ਕਦੇ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਜ਼ਰ ਆ ਰਹੇ ਹਨ ਜਲੰਧਰ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਚੰਨੀ ਬੇਹਦ ਐਕਟਿਵ ਨਜ਼ਰ ਆ ਰਹੇ ਹਨ।

RELATED ARTICLES

Most Popular

Recent Comments