ਅਮਰੀਕਾ ਤੋਂ ਡਿਪੋਰਟ ਹੋਏ ਭਰਤੀਆਂ ਦਾ ਮਾਮਲਾ ਲੋਕ ਸਭਾ ਵਿੱਚ ਵੀ ਗੁੰਜਿਆ। ਇਸ ਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਹ ਸਾਡੇ ਹੱਕ ਵਿੱਚ ਹੈ ਕਿ ਅਸੀਂ ਗੈਰ ਕਾਨੂੰਨੀ ਪਰਵਾਸ ਨੂੰ ਹੁੰਗਾਰਾ ਨਾ ਦੇਈਏ। ਗੈਰ ਕਾਨੂੰਨੀ ਪਰਵਾਸ ਨਾਲ ਕਈ ਹੋਰ ਤਰੀਕੇ ਦੀਆਂ ਗਤੀਵਿਧੀਆਂ ਵੀ ਜੁੜ ਜਾਂਦੀਆਂ ਹਨ ਜੋ ਖੁਦ ਵੀ ਗੈਰ ਕਾਨੂੰਨੀ ਹੁੰਦੀਆਂ ਹਨ।” ਉਹਨਾਂ ਕਿਹਾ, ”ਜੋ ਸਾਡੇ ਲੋਕ ਗੈਰ ਕਾਨੂੰਨੀ ਪਰਵਾਸ ਵਿੱਚ ਫਸ ਜਾਂਦੇ ਹਨ, ਉਹ ਹੋਰ ਜੁਰਮਾਂ ਵਿੱਚ ਵੀ ਪੈ ਜਾਂਦੇ ਹਨ।
ਡਿਪੋਰਟ ਮਾਮਲੇ ਤੇ ਵਿਦੇਸ਼ ਮੰਤਰੀ ਦਾ ਬਿਆਨ, ਅਸੀਂ ਗੈਰ ਕਾਨੂੰਨੀ ਪਰਵਾਸ ਨੂੰ ਹੁੰਗਾਰਾ ਨਾ ਦੇਈਏ
RELATED ARTICLES


