ਕਾਂਗਰਸ ਨੇ ਅਟਲ ਪੈਨਸ਼ਨ ਯੋਜਨਾ ਨੂੰ ‘ਕਾਗਜ਼ੀ ਸ਼ੇਰ’ ਕਰਾਰ ਦਿੱਤਾ ਸੀ ਅਤੇ ਦੋਸ਼ ਲਗਾਇਆ ਕਿ ਇਹ ‘ਬਹੁਤ ਹੀ ਖਰਾਬ ਯੋਜਨਾ’ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਅਟਲ ਪੈਨਸ਼ਨ ਯੋਜਨਾ ਬਿਹਤਰ ਵਿਕਲਪ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ ਅਤੇ ਇਹ ਘੱਟੋ-ਘੱਟ ਅੱਠ ਫੀਸਦੀ ਰਿਟਰਨ ਦੀ ਗਰੰਟੀ ਦਿੰਦੀ ਹੈ।
ਅਟਲ ਪੈਨਸ਼ਨ ਯੋਜਨਾ ਤੇ ਕਾਂਗਰਸ ਨੂੰ ਵਿੱਤ ਮੰਤਰੀ ਦਾ ਕਰਾਰਾ ਜਵਾਬ
RELATED ARTICLES