HomePunjabi NewsLiberal Breakingਅਟਲ ਪੈਨਸ਼ਨ ਯੋਜਨਾ ਤੇ ਕਾਂਗਰਸ ਨੂੰ ਵਿੱਤ ਮੰਤਰੀ ਦਾ ਕਰਾਰਾ ਜਵਾਬ

ਅਟਲ ਪੈਨਸ਼ਨ ਯੋਜਨਾ ਤੇ ਕਾਂਗਰਸ ਨੂੰ ਵਿੱਤ ਮੰਤਰੀ ਦਾ ਕਰਾਰਾ ਜਵਾਬ

ਕਾਂਗਰਸ ਨੇ ਅਟਲ ਪੈਨਸ਼ਨ ਯੋਜਨਾ ਨੂੰ ‘ਕਾਗਜ਼ੀ ਸ਼ੇਰ’ ਕਰਾਰ ਦਿੱਤਾ ਸੀ ਅਤੇ ਦੋਸ਼ ਲਗਾਇਆ ਕਿ ਇਹ ‘ਬਹੁਤ ਹੀ ਖਰਾਬ ਯੋਜਨਾ’ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਅਟਲ ਪੈਨਸ਼ਨ ਯੋਜਨਾ ਬਿਹਤਰ ਵਿਕਲਪ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ ਅਤੇ ਇਹ ਘੱਟੋ-ਘੱਟ ਅੱਠ ਫੀਸਦੀ ਰਿਟਰਨ ਦੀ ਗਰੰਟੀ ਦਿੰਦੀ ਹੈ।

RELATED ARTICLES

Most Popular

Recent Comments