Wednesday, July 3, 2024
HomePunjabi NewsLiberal Breakingਤੇਜ ਗੇਂਦਬਾਜ਼ ਸ਼ਮੀ ਨਹੀਂ ਖੇਡ ਸਕਣਗੇ ਟੀ-20 ਵਿਸ਼ਵ ਕੱਪ ਅਤੇ ਆਈ ਪੀ...

ਤੇਜ ਗੇਂਦਬਾਜ਼ ਸ਼ਮੀ ਨਹੀਂ ਖੇਡ ਸਕਣਗੇ ਟੀ-20 ਵਿਸ਼ਵ ਕੱਪ ਅਤੇ ਆਈ ਪੀ ਐਲ

ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਮੁੱਖ ਤੇਜ਼ ਗੇਂਦਬਾਜ਼ ਮੁਹੱਮਦ ਸ਼ਮੀ ਇਸ ਸਾਲ ਆਈਪੀਐਲ ਅਤੇ ਟੀ-20 ਵਿਸ਼ਵ ਕੱਪ ਨਹੀਂ ਖੇਡ ਸਕਣਗੇ। ਗਿੱਟੇ ਦੀ ਸੱਟ ਦੀ ਸਰਜਰੀ ਕਰਵਾਉਣ ਲਈ ਉਹ ਯੂਕੇ ਜਾਵੇਗਾ। ਸ਼ਮੀ ਆਈਪੀਐਲ ਵਿੱਚ ਗੁਜਰਾਤ ਟਾਈਟਨਸ ਲਈ ਖੇਡਦਾ ਹੈ। ਪੀਟੀਆਈ ਮੁਤਾਬਕ ਉਹ ਇਸ ਸਾਲ ਨਵੰਬਰ ਤੱਕ ਹੀ ਸਰਜਰੀ ਤੋਂ ਬਾਅਦ ਵਾਪਸੀ ਕਰ ਸਕਣਗੇ।

RELATED ARTICLES

Most Popular

Recent Comments