ਇੰਗਲੈਂਡ ਨੇ ਭਾਰਤ ਖਿਲਾਫ ਚੌਥੇ ਟੈਸਟ ਲਈ ਆਪਣੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਮਾਰਕ ਵੁੱਡ ਦੀ ਜਗ੍ਹਾ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੂੰ ਸ਼ਾਮਲ ਕੀਤਾ ਗਿਆ ਹੈ। ਲੈੱਗ ਸਪਿਨਰ ਰੇਹਾਨ ਅਹਿਮਦ ਵੀ ਬਾਹਰ ਹਨ, ਸ਼ੋਏਬ ਬਸ਼ੀਰ ਉਨ੍ਹਾਂ ਦੀ ਜਗ੍ਹਾ ਚੌਥਾ ਟੈਸਟ ਖੇਡਣਗੇ। ਐਂਡਰਸਨ ਅਤੇ ਟੌਮ ਹਾਰਟਲੇ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ। ਸੀਰੀਜ਼ ਦਾ ਚੌਥਾ ਮੈਚ 23 ਫਰਵਰੀ ਤੋਂ ਰਾਂਚੀ ‘ਚ ਖੇਡਿਆ ਜਾਵੇਗਾ।
ਇੰਗਲੈਂਡ ਨੇ ਭਾਰਤ ਖਿਲਾਫ ਚੌਥੇ ਟੈਸਟ ਲਈ ਆਪਣੇ ਪਲੇਇੰਗ-11 ਦਾ ਕੀਤਾ ਐਲਾਨ
RELATED ARTICLES