ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਵੱਡਾ ਫੈਸਲਾ ਕੀਤਾ ਹੈ। ਅੱਜ ਖਨੌਰੀ ਬਾਰਡਰ ਤੇ ਲੰਗਰ ਨਹੀਂ ਬਣਾਇਆ ਜਾਵੇਗਾ ਅਤੇ ਸਾਰੇ ਕਿਸਾਨ, ਕਿਸਾਨ ਆਗੂ ਡੱਲੇਵਾਲ ਦੀ ਤਰ੍ਹਾਂ ਭੁੱਖ ਹੜਤਾਲ ਕਰਨਗੇ। ਇਹ ਫੈਸਲਾ ਅੰਦੋਲਨ ਦੀ ਮਜਬੂਤੀ ਪ੍ਰਦਾਨ ਕਰਨ ਦੇ ਲਈ ਲਿਆ ਗਿਆ ਹੈ। ਹਾਲਾਂਕਿ ਅੱਜ ਕੋਈ ਜਥਾ ਦਿੱਲੀ ਵਲ ਰਵਾਨਾ ਨਹੀਂ ਹੋਵੇਗਾ।
ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਕਰਨਗੇ ਭੁੱਖ ਹੜਤਾਲ
RELATED ARTICLES