HomePunjabi NewsLiberal Breakingਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਕਰਨਗੇ ਭੁੱਖ ਹੜਤਾਲ

ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਕਰਨਗੇ ਭੁੱਖ ਹੜਤਾਲ

ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਵੱਡਾ ਫੈਸਲਾ ਕੀਤਾ ਹੈ। ਅੱਜ ਖਨੌਰੀ ਬਾਰਡਰ ਤੇ ਲੰਗਰ ਨਹੀਂ ਬਣਾਇਆ ਜਾਵੇਗਾ ਅਤੇ ਸਾਰੇ ਕਿਸਾਨ, ਕਿਸਾਨ ਆਗੂ ਡੱਲੇਵਾਲ ਦੀ ਤਰ੍ਹਾਂ ਭੁੱਖ ਹੜਤਾਲ ਕਰਨਗੇ। ਇਹ ਫੈਸਲਾ ਅੰਦੋਲਨ ਦੀ ਮਜਬੂਤੀ ਪ੍ਰਦਾਨ ਕਰਨ ਦੇ ਲਈ ਲਿਆ ਗਿਆ ਹੈ। ਹਾਲਾਂਕਿ ਅੱਜ ਕੋਈ ਜਥਾ ਦਿੱਲੀ ਵਲ ਰਵਾਨਾ ਨਹੀਂ ਹੋਵੇਗਾ।

RELATED ARTICLES

Most Popular

Recent Comments