ਇੰਗਲੈਂਡ ਨੇ ਭਾਰਤ ਖਿਲਾਫ ਤੀਜੇ ਟੈਸਟ ਲਈ ਆਪਣੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਆਫ ਸਪਿਨਰ ਸ਼ੋਏਬ ਬਸ਼ੀਰ ਦੀ ਜਗ੍ਹਾ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ ਸ਼ਾਮਲ ਕੀਤਾ ਗਿਆ ਹੈ। ਉਸ ਦੇ ਨਾਲ ਜੇਮਸ ਐਂਡਰਸਨ ਵੀ ਟੀਮ ਦਾ ਹਿੱਸਾ ਹਨ। ਹੁਣ ਟਾਮ ਹਾਰਟਲੀ ਅਤੇ ਰੇਹਾਨ ਅਹਿਮਦ ਇੰਗਲਿਸ਼ ਟੀਮ ਦੇ ਦੋ ਸਪਿਨਰ ਹੋਣਗੇ। ਉਸ ਦੇ ਨਾਲ ਜੋ ਰੂਟ ਪਾਰਟ ਟਾਈਮ ਆਫ ਸਪਿਨ ਵੀ ਕਰਨਗੇ। ਟੈਸਟ ਸੀਰੀਜ਼ ਦਾ ਤੀਜਾ ਮੈਚ 15 ਫਰਵਰੀ ਤੋਂ ਰਾਜਕੋਟ ‘ਚ ਖੇਡਿਆ ਜਾਵੇਗਾ।
ਇੰਗਲੈਂਡ ਨੇ ਭਾਰਤ ਖਿਲਾਫ ਤੀਜੇ ਟੈਸਟ ਲਈ ਆਪਣੇ ਪਲੇਇੰਗ-11 ਦਾ ਕੀਤਾ ਐਲਾਨ
RELATED ARTICLES