ਐਲੋਨ ਮਸਕ ਦੀ ਬ੍ਰੇਨ-ਚਿੱਪ ਸਟਾਰਟਅਪ ਕੰਪਨੀ ਨਿਊਰਾਲਿੰਕ ਨੇ ਅੰਨ੍ਹੇ ਲੋਕਾਂ ਲਈ ਇੱਕ ਡਿਵਾਈਸ ਤਿਆਰ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਡਿਵਾਈਸ ਉਨ੍ਹਾਂ ਲੋਕਾਂ ਨੂੰ ਵੀ ਦੇਖਣ ‘ਚ ਮਦਦ ਕਰੇਗਾ, ਜਿਨ੍ਹਾਂ ਦੀਆਂ ਦੋਵੇਂ ਅੱਖਾਂ ਗੁਆ ਚੁੱਕੀਆਂ ਹਨ। ਇਸ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਤੋਂ ਮਨਜ਼ੂਰੀ ਮਿਲ ਗਈ ਹੈ। ਨਿਊਰਲਿੰਕ ਨੇ ਇਸ ਡਿਵਾਈਸ ਨੂੰ ਬਲਾਇੰਡਸਾਈਟ ਦਾ ਨਾਂ ਦਿੱਤਾ ਹੈ। ਇਹ ਡਿਵਾਈਸ ਉਨ੍ਹਾਂ ਲੋਕਾਂ ਨੂੰ ਦੇਖਣ ਵਿਚ ਮਦਦ ਕਰੇਗੀ ਜੋ ਜਨਮ ਤੋਂ ਹੀ ਅੰਨ੍ਹੇ ਹਨ।
ਐਲੋਨ ਮਸਕ ਦੀ ਨਵੀ ਖੋਜ, ਨੇਤਰਹੀਣ ਲੋਕ ਵੀ ਹੁਣ ਦੇਖ ਸਕਣਗੇ
RELATED ARTICLES