Tuesday, July 16, 2024
HomePunjabi NewsLiberal Breakingਸੰਯੁਕਤ ਕਿਸਾਨ ਮੋਰਚਾ ਵੱਲੋਂ ਕਾਲੇ ਦਿਵਸ ਦੌਰਾਨ ਸਾੜੇ ਗਏ ਗ੍ਰਹਿ ਮੰਤਰੀ ਅਮਿਤ...

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਾਲੇ ਦਿਵਸ ਦੌਰਾਨ ਸਾੜੇ ਗਏ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਾਲੇ ਦਿਵਸ ਦੇ ਸੱਦੇ ਦੌਰਾਨ ਅੱਜ ਅੰਮ੍ਰਿਤਸਰ ਵਿੱਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਹਰਿਆਣਾ ਸਰਕਾਰ ਤੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਪਹਿਲਾਂ ਗੋਲੀਆਂ ਚਲਾਉਂਦੀ ਹੈ ਅਤੇ ਫਿਰ ਪੈਸੇ ਦੇ ਕੇ ਚੁੱਪ ਕਰਾਉਂਦੀ ਹੈ। ਕਿਸਾਨਾਂ ਮੁਤਾਬਿਕ ਹੁਣ 150 ਤੋਂ ਵੱਧ ਕਿਸਾਨ ਜਖਮੀ ਹੋਏ ਹਨ।

RELATED ARTICLES

Most Popular

Recent Comments