ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਾਵਾ ਨੇ ਵਿਧਾਨ ਸਭਾ ਨਿਯਮਾਵਲੀ ਤਹਿਤ ਧਾਰਾ 51(3) ਅਨੁਸਾਰ ਕਾਂਗਰਸ ‘ਚੋਂ ‘ਆਪ’ ਪਾਰਟੀ ‘ਚ ਗਏ ਡਾ. ਰਾਜ ਕੁਮਾਰ ਚੱਬੇਵਾਲ ਅਤੇ ‘ਆਪ’ ਨੂੰ ਛੱਡ ਕੇ ਬੀ.ਜੇ.ਪੀ ਵਿਚ ਗਏ ਸ਼ੀਤਲ ਅੰਗੁਰਾਲ ਨੂੰ ਨੋਟਿਸ ਭੇਜ ਕੇ 3 ਜੂਨ ਨੂੰ ਚੰਡੀਗੜ੍ਹ ਸਥਿਤ ਸਪੀਕਰ ਦੇ ਚੈਂਬਰ ਵਿਚ ਪੇਸ਼ ਹੋਣ ਲਈ ਲਿਖਤੀ ਸੰਮਨ ਜਾਰੀ ਕੀਤੇ ਹਨ।
ਡਾ. ਰਾਜ ਕੁਮਾਰ ਚੱਬੇਵਾਲ ਅਤੇ ਸ਼ੀਤਲ ਅੰਗੁਰਾਲ ਨੂੰ ਲਿਖਤੀ ਸੰਮਨ ਜਾਰੀ, ਜਾਣੋ ਮਾਮਲਾ
RELATED ARTICLES