HomePunjabi NewsLiberal Breakingਡਾ. ਰਾਜ ਕੁਮਾਰ ਚੱਬੇਵਾਲ ਅਤੇ ਸ਼ੀਤਲ ਅੰਗੁਰਾਲ ਨੂੰ ਲਿਖਤੀ ਸੰਮਨ ਜਾਰੀ, ਜਾਣੋ...

ਡਾ. ਰਾਜ ਕੁਮਾਰ ਚੱਬੇਵਾਲ ਅਤੇ ਸ਼ੀਤਲ ਅੰਗੁਰਾਲ ਨੂੰ ਲਿਖਤੀ ਸੰਮਨ ਜਾਰੀ, ਜਾਣੋ ਮਾਮਲਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਾਵਾ ਨੇ ਵਿਧਾਨ ਸਭਾ ਨਿਯਮਾਵਲੀ ਤਹਿਤ ਧਾਰਾ 51(3) ਅਨੁਸਾਰ ਕਾਂਗਰਸ ‘ਚੋਂ ‘ਆਪ’ ਪਾਰਟੀ ‘ਚ ਗਏ ਡਾ. ਰਾਜ ਕੁਮਾਰ ਚੱਬੇਵਾਲ ਅਤੇ ‘ਆਪ’ ਨੂੰ ਛੱਡ ਕੇ ਬੀ.ਜੇ.ਪੀ ਵਿਚ ਗਏ ਸ਼ੀਤਲ ਅੰਗੁਰਾਲ ਨੂੰ ਨੋਟਿਸ ਭੇਜ ਕੇ 3 ਜੂਨ ਨੂੰ ਚੰਡੀਗੜ੍ਹ ਸਥਿਤ ਸਪੀਕਰ ਦੇ ਚੈਂਬਰ ਵਿਚ ਪੇਸ਼ ਹੋਣ ਲਈ ਲਿਖਤੀ ਸੰਮਨ ਜਾਰੀ ਕੀਤੇ ਹਨ।

RELATED ARTICLES

Most Popular

Recent Comments