ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਪੂਰੇ ਦੇਸ਼ ਵਿੱਚ ਨਿਰਾਸ਼ਾ ਫੈਲ ਗਈ ਹੈ। ਖੇਡ ਪ੍ਰੇਮੀ ਇਸਨੂੰ ਸਾਜਿਸ਼ ਦੱਸ ਰਹੇ ਹਨ। ਉਥੇ ਹੀ ਰਾਹੁਲ ਗਾਂਧੀ ਅਤੇ ਹੋਰ ਰਾਜਸੀ ਆਗੂਆਂ ਨੇ ਭਾਰਤ ਸਰਕਾਰ ਨੂੰ ਇਸ ਦੇ ਖਿਲਾਫ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਵਿਨੇਸ਼ ਫੋਗਾਟ ਦੇ ਨਾਲ ਗਲਤ ਹੋਇਆ ਹੈ । ਮੁੱਕੇਬਾਜ ਵਿਜੇਂਦਰ ਨੇ ਵੀ ਟਵੀਟ ਕੀਤਾ ਹੈ ਕਿ ਵਿਨੇਸ਼ ਨੂੰ ਆਪਣਾ ਵਜਨ ਘੱਟ ਕਰਨ ਲਈ ਕੁਝ ਸਮਾਂ ਦੇਣਾ ਚਾਹੀਦਾ ਸੀ ਇਸ ਤਰਹਾਂ ਦਾ ਵਤੀਰਾ ਕਿਸੇ ਵੀ ਅਥਲੀਟ ਦੇ ਨਾਲ ਅੱਜ ਤੱਕ ਨਹੀਂ ਦੇਖਿਆ ਗਿਆ।
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਬਾਹਰ ਹੋਣ ਤੇ ਦੇਸ਼ ਵਾਸੀਆਂ ‘ਚ ਨਿਰਾਸ਼ਾ ਤੇ ਗੁੱਸਾ
RELATED ARTICLES