ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਮਸ਼ਹੂਰ ਮੈਗਜ਼ੀਨ ‘ਬਿਲਬੋਰਡ ਕੈਨੇਡਾ’ ਦੇ ਕਵਰ ਪੇਜ ‘ਤੇ ਨਜ਼ਰ ਆਉਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ। ਇਹ ਮੋਕਾ ਉਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਵਿੱਚ ਮਿਲੇ ਸਫਲਤਾਵਾਂ ਦਾ ਪ੍ਰਮਾਣ ਹੈ। ਦਿਲਜੀਤ ਨੇ ਇਸ ਉਪਲਬਧੀ ਨਾਲ ਭਾਰਤੀ ਮੰਚ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪਹਿਚਾਣ ਦਵਾਈ ਹੈ।
ਮਸ਼ਹੂਰ ਮੈਗਜ਼ੀਨ ‘ਬਿਲਬੋਰਡ ਕੈਨੇਡਾ’ ਦੇ ਕਵਰ ਪੇਜ ‘ਤੇ ਨਜ਼ਰ ਆਉਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ ਦਿਲਜੀਤ ਦੋਸਾਂਝ
RELATED ARTICLES