ਬੈਂਗਲੂਰੂ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਦੇ ਹੱਥੋਂ ਭਾਰਤ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਦੇ ਬਾਵਜੂਦ ਭਾਰਤ WTC ਦੇ ਸਿਖਰ ਦੇ ਉੱਪਰ ਬਣਿਆ ਹੋਇਆ ਹੈ । ਟੈਸਟ ਸੀਰੀਜ ਦੇ ਹਜੇ ਦੋ ਟੈਸਟ ਮੈਚ ਬਾਕੀ ਹਨ। ਭਾਰਤ ਨੇ ਜਿਸ ਤਰ੍ਹਾਂ ਪਹਿਲੀ ਪਾਰੀ ਤੋਂ ਬਾਅਦ ਇਸ ਟੈਸਟ ਵਿੱਚ ਵਾਪਸੀ ਕੀਤੀ ਹੈ ਫੈਂਸ ਨੂੰ ਉਮੀਦ ਹੈ ਕਿ ਬਾਕੀ ਦੋ ਟੈਸਟ ਜਿੱਤ ਕੇ ਭਾਰਤ ਸੀਰੀਜ਼ ਨੂੰ ਆਪਣੇ ਨਾਮ ਕਰੇਗਾ।
ਨਿਊਜ਼ੀਲੈਂਡ ਹੱਥੋਂ ਹਾਰ ਦੇ ਬਾਵਜੂਦ ਭਾਰਤ WTC ਦੇ ਸਿਖਰ ਤੇ ਕਾਇਮ
RELATED ARTICLES