HomePunjabi NewsLiberal Breakingਨਿਊਜ਼ੀਲੈਂਡ ਹੱਥੋਂ ਹਾਰ ਦੇ ਬਾਵਜੂਦ ਭਾਰਤ WTC ਦੇ ਸਿਖਰ ਤੇ ਕਾਇਮ

ਨਿਊਜ਼ੀਲੈਂਡ ਹੱਥੋਂ ਹਾਰ ਦੇ ਬਾਵਜੂਦ ਭਾਰਤ WTC ਦੇ ਸਿਖਰ ਤੇ ਕਾਇਮ

ਬੈਂਗਲੂਰੂ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਦੇ ਹੱਥੋਂ ਭਾਰਤ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਦੇ ਬਾਵਜੂਦ ਭਾਰਤ WTC ਦੇ ਸਿਖਰ ਦੇ ਉੱਪਰ ਬਣਿਆ ਹੋਇਆ ਹੈ । ਟੈਸਟ ਸੀਰੀਜ ਦੇ ਹਜੇ ਦੋ ਟੈਸਟ ਮੈਚ ਬਾਕੀ ਹਨ। ਭਾਰਤ ਨੇ ਜਿਸ ਤਰ੍ਹਾਂ ਪਹਿਲੀ ਪਾਰੀ ਤੋਂ ਬਾਅਦ ਇਸ ਟੈਸਟ ਵਿੱਚ ਵਾਪਸੀ ਕੀਤੀ ਹੈ ਫੈਂਸ ਨੂੰ ਉਮੀਦ ਹੈ ਕਿ ਬਾਕੀ ਦੋ ਟੈਸਟ ਜਿੱਤ ਕੇ ਭਾਰਤ ਸੀਰੀਜ਼ ਨੂੰ ਆਪਣੇ ਨਾਮ ਕਰੇਗਾ।

RELATED ARTICLES

Most Popular

Recent Comments