ਮੁਹਾਲੀ ਏਅਰਪੋਰਟ ਤੇ ਜਾਣ ਵਾਲੀ ਸੜਕ ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਦੇ ਲਈ ਅਦਾਲਤ ਨੇ ਕੇਂਦਰ ਤੇ ਪੰਜਾਬ ਸਰਕਾਰ, ਗਾਡਾ ਤੇ ਮੁਹਾਲੀ ਐਸਐਸਪੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਸੜਕ ਦੇ ਦੋਨੋਂ ਪਾਸੇ ਸਾਈਨ ਬੋਰਡ, ਰਾਉਂਡ ਅਬਾਟ ਤੇ ਸੀਸੀ ਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਜਲਦੀ ਇਸਦੀ ਅਗਲੀ ਸੁਣਵਾਈ ਹੋਵੇਗੀ।
ਮੁਹਾਲੀ ਏਅਰਪੋਰਟ ਰੋਡ ਦੇ ਲਈ ਕੋਰਟ ਵੱਲੋਂ ਖਾਸ ਆਦੇਸ਼ ਜਾਰੀ
RELATED ARTICLES