HomePunjabi NewsLiberal Breakingਮੁਹਾਲੀ ਏਅਰਪੋਰਟ ਰੋਡ ਦੇ ਲਈ ਕੋਰਟ ਵੱਲੋਂ ਖਾਸ ਆਦੇਸ਼ ਜਾਰੀ

ਮੁਹਾਲੀ ਏਅਰਪੋਰਟ ਰੋਡ ਦੇ ਲਈ ਕੋਰਟ ਵੱਲੋਂ ਖਾਸ ਆਦੇਸ਼ ਜਾਰੀ

ਮੁਹਾਲੀ ਏਅਰਪੋਰਟ ਤੇ ਜਾਣ ਵਾਲੀ ਸੜਕ ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਦੇ ਲਈ ਅਦਾਲਤ ਨੇ ਕੇਂਦਰ ਤੇ ਪੰਜਾਬ ਸਰਕਾਰ, ਗਾਡਾ ਤੇ ਮੁਹਾਲੀ ਐਸਐਸਪੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਸੜਕ ਦੇ ਦੋਨੋਂ ਪਾਸੇ ਸਾਈਨ ਬੋਰਡ, ਰਾਉਂਡ ਅਬਾਟ ਤੇ ਸੀਸੀ ਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਜਲਦੀ ਇਸਦੀ ਅਗਲੀ ਸੁਣਵਾਈ ਹੋਵੇਗੀ।

RELATED ARTICLES

Most Popular

Recent Comments