ਲੋਕ ਸਭਾ ਹਲਕੇ ਰਾਏ ਬਰੇਲੀ ਅਤੇ ਅਮੇਠੀ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੇ ਕਾਂਗਰਸ ਪਾਰਟੀ ਨੇ ਖੁਸ਼ੀ ਪ੍ਰਗਟਾਈ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਰਾਏ ਬਰੇਲੀ ਅਤੇ ਅਮੇਠੀ ਦਾ ਧੰਨਵਾਦ ਕੀਤਾ ਹੈ। ਤਸਵੀਰ ਵਿੱਚ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਨਜ਼ਰ ਆ ਰਹੇ ਹਨ।
ਕਾਂਗਰਸ ਨੇ ਇਸ ਅੰਦਾਜ਼ ਵਿੱਚ ਕੀਤਾ ਰਾਏ ਬਰੇਲੀ ਅਤੇ ਅਮੇਠੀ ਦੇ ਵੋਟਰਾਂ ਦਾ ਧੰਨਵਾਦ
RELATED ARTICLES