HomePunjabi NewsLiberal Breakingਕਾਂਗਰਸ ਨੇ ਇਸ ਅੰਦਾਜ਼ ਵਿੱਚ ਕੀਤਾ ਰਾਏ ਬਰੇਲੀ ਅਤੇ ਅਮੇਠੀ ਦੇ ਵੋਟਰਾਂ...

ਕਾਂਗਰਸ ਨੇ ਇਸ ਅੰਦਾਜ਼ ਵਿੱਚ ਕੀਤਾ ਰਾਏ ਬਰੇਲੀ ਅਤੇ ਅਮੇਠੀ ਦੇ ਵੋਟਰਾਂ ਦਾ ਧੰਨਵਾਦ

ਲੋਕ ਸਭਾ ਹਲਕੇ ਰਾਏ ਬਰੇਲੀ ਅਤੇ ਅਮੇਠੀ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੇ ਕਾਂਗਰਸ ਪਾਰਟੀ ਨੇ ਖੁਸ਼ੀ ਪ੍ਰਗਟਾਈ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਰਾਏ ਬਰੇਲੀ ਅਤੇ ਅਮੇਠੀ ਦਾ ਧੰਨਵਾਦ ਕੀਤਾ ਹੈ। ਤਸਵੀਰ ਵਿੱਚ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਨਜ਼ਰ ਆ ਰਹੇ ਹਨ।

RELATED ARTICLES

Most Popular

Recent Comments