ਲੋਕ ਸਭਾ ਚੋਣਾਂ ਦੇ ਅੰਤਰਗਤ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਗਈ ਹੈ। ਜਿਸ ‘ਚ ਰਾਜਸਥਾਨ ਤੋਂ ਚਾਰ ਅਤੇ ਤਾਮਿਲਨਾਡੂ ਤੋਂ ਇਕ ਉਮੀਦਵਾਰ ਸ਼ਾਮਲ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤਾਮਿਲਨਾਡੂ ਵਿਧਾਨ ਸਭਾ ਦੀ ਸੀਟ ਨੰਬਰ 233 ਵਿਲਵਨਕੋਡ ਤੋਂ ਉਪ ਚੋਣਾਂ ਵਿਚ ਡਾ. ਥਰਹਾਈ ਕਥਬਰਟ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ
RELATED ARTICLES