HomePunjabi NewsLiberal Breakingਉੱਤਰੀ ਨਿਊ ਪਾਪੂਆ ਗਿਨੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਭੁਚਾਲ ਦੇ...

ਉੱਤਰੀ ਨਿਊ ਪਾਪੂਆ ਗਿਨੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਭੁਚਾਲ ਦੇ ਝਟਕੇ, 6 ਮੌਤਾਂ

ਉੱਤਰੀ ਨਿਊ ਪਾਪੂਆ ਗਿਨੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ਤੇ ਸਥਿਤਵਰਤਾ 6.9 ਦਰਜ ਕੀਤੀ ਗਈ ਇਸ ਦੇ ਨਾਲ ਕਈ ਮਕਾਨਾਂ ਦੇ ਵਿੱਚ ਤਰੇੜਾ ਪੈ ਗਈਆਂ ਤੇ ਲਗਭਗ ਹਜ਼ਾਰ ਘਰ ਬਿਲਕੁਲ ਤਬਾਹ ਹੋ ਗਏ ਇਸ ਭੂਚਾਲ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਭਾਵਿਤ ਸਥਾਨਾਂ ਤੇ ਬਚਾਓ ਟੀਮਾਂ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

RELATED ARTICLES

Most Popular

Recent Comments