ਪੰਜਾਬ ਦੇ ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਅੱਜ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਦਾ ਘਿਰਾਓ ਕਰਨਗੇ। ਬਿੱਟੂ ਜ਼ੋਨ-ਏ ਦੇ ਗੇਟ ਨੂੰ ਤਾਲਾ ਲਾਉਣਗੇ। ਅੱਜ ਐਮ.ਪੀ ਬਿੱਟੂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਸਮੇਤ ਜ਼ੋਨ-ਏ ਵਿੱਚ ਪੁੱਜਣਗੇ।
ਕਾਂਗਰਸੀ ਆਗੂ ਰਵਨੀਤ ਬਿੱਟੂ ਅੱਜ ਲੈਣ ਜਾ ਰਹੇ ਇਹ ਵੱਡਾ ਐਕਸ਼ਨ
RELATED ARTICLES