HomePunjabi NewsLiberal Breakingਕਾਂਗਰਸੀ ਆਗੂ ਰਵਨੀਤ ਬਿੱਟੂ ਅੱਜ ਲੈਣ ਜਾ ਰਹੇ ਇਹ ਵੱਡਾ ਐਕਸ਼ਨ

ਕਾਂਗਰਸੀ ਆਗੂ ਰਵਨੀਤ ਬਿੱਟੂ ਅੱਜ ਲੈਣ ਜਾ ਰਹੇ ਇਹ ਵੱਡਾ ਐਕਸ਼ਨ

ਪੰਜਾਬ ਦੇ ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਅੱਜ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਦਾ ਘਿਰਾਓ ਕਰਨਗੇ। ਬਿੱਟੂ ਜ਼ੋਨ-ਏ ਦੇ ਗੇਟ ਨੂੰ ਤਾਲਾ ਲਾਉਣਗੇ। ਅੱਜ ਐਮ.ਪੀ ਬਿੱਟੂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਸਮੇਤ ਜ਼ੋਨ-ਏ ਵਿੱਚ ਪੁੱਜਣਗੇ।

RELATED ARTICLES

Most Popular

Recent Comments