ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਮਜਬੂਤ ਕਰਨ ਦੇ ਲਈ ਆਪਣਾ ਪੂਰਾ ਜੋਰ ਲਗਾ ਰਹੀਆਂ ਹਨ । ਕਾਂਗਰਸ ਵੱਲੋਂ ਵੀ ਹੁਣ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਸੁਚਾਰੂ ਢੰਗ ਦੇ ਨਾਲ ਪ੍ਰਬੰਧ ਨੂੰ ਚਲਾਉਣ ਦੇ ਲਈ ਹਰੀਸ਼ ਚੌਧਰੀ ਨੂੰ ਵੱਡੀ ਜਿੰਮੇਵਾਰੀ ਦਿੱਤੀ ਹੈ। ਹਰੀਸ਼ ਚੌਧਰੀ ਨੂੰ ਸਪੈਸ਼ਲ ਆਬਜਰਵਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ਨੇ ਹਰੀਸ਼ ਚੌਧਰੀ ਨੂੰ ਪੰਜਾਬ ਵਿੱਚ ਸਪੈਸ਼ਲ ਆਬਜਰਵਰ ਦੀ ਦਿੱਤੀ ਜਿੰਮੇਵਾਰੀ
RELATED ARTICLES