More
    HomePunjabi NewsLiberal Breakingਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਅੱਜ ਦਾਖਲ ਕਰਨਗੇ ਨਾਮ ਜਿੰਦਗੀ

    ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਅੱਜ ਦਾਖਲ ਕਰਨਗੇ ਨਾਮ ਜਿੰਦਗੀ

    ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਲਈ ਅੱਜ ਦੂਜਾ ਦਿਨ ਹੈ । ਅੱਜ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਅੱਜ ਆਪਣੇ ਨਾਮ ਜਿੰਦਗੀ ਦਾਖਲ ਕਰਾਉਣਗੇ। ਦੱਸ ਦਈਏ ਕਿ ਕੱਲ ਪਹਿਲੇ ਦਿਨ ਵੀ 13 ਉਮੀਦਵਾਰਾਂ ਨੇ ਹੀ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਸੀ। 9 ਮਈ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਜ਼ੀਰਾ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

    RELATED ARTICLES

    Most Popular

    Recent Comments