Sunday, May 19, 2024
HomePunjabi NewsLiberal Breakingਪੰਜਾਬ ਵਿੱਚ 23 ਮਈ ਤੋਂ ਹੋ ਸਕਦੀਆਂ ਹਨ ਸਕੂਲਾਂ ਵਿੱਚ ਗਰਮੀ ਦੀਆਂ...

ਪੰਜਾਬ ਵਿੱਚ 23 ਮਈ ਤੋਂ ਹੋ ਸਕਦੀਆਂ ਹਨ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ

ਮਈ ਮਹੀਨੇ ਦੀ ਸ਼ੁਰੂਆਤ ਹੁੰਦੇ ਸਾਰੇ ਹੀ ਪੰਜਾਬ ਦੇ ਵਿੱਚ ਗਰਮੀ ਬਹੁਤ ਜਿਆਦਾ ਵੱਧ ਗਈ ਹੈ । ਤਾਪਮਾਨ 40 ਡਿਗਰੀ ਦੇ ਲਾਗੇ ਪਹੁੰਚ ਗਿਆ ਹੈ। ਇਸ ਦੇ ਚਲਦੇ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਵਿਦਿਆਰਥੀਆਂ ਨੂੰ ਵੀ ਬਹੁਤ ਪਰੇਸ਼ਾਨੀ ਆ ਰਹੀ ਹੈ ਸੂਤਰਾਂ ਮੁਤਾਬਿਕ 23 ਮਈ ਤੋਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਸਕਦੀਆਂ ਹਨ।

RELATED ARTICLES

Most Popular

Recent Comments