Sunday, July 7, 2024
HomePunjabi NewsLiberal Breakingਫਰੀਦਕੋਟ ਸੀਟ ਲਈ ਕਾਂਗਰਸ ਇਸ ਧਾਕੜ ਗਾਇਕ ਨੂੰ ਬਣਾ ਸਕਦੀ ਹੈ ਆਪਣਾ...

ਫਰੀਦਕੋਟ ਸੀਟ ਲਈ ਕਾਂਗਰਸ ਇਸ ਧਾਕੜ ਗਾਇਕ ਨੂੰ ਬਣਾ ਸਕਦੀ ਹੈ ਆਪਣਾ ਉਮੀਦਵਾਰ

ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਮੇਲਿਆਂ ਦੇ ਬਾਦਸ਼ਾਹ ਲਾਭ ਹੀਰਾ ਨੂੰ ਵੀ ਚੋਣ ਪਿੱੜ ਵਿਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਗਾਇਕ ਲਾਭ ਹੀਰੇ ਦੇ ਨੇੜਲੇ ਸੂਤਰਾਂ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਲਾਭ ਹੀਰੇ ਤੱਕ ਕਾਂਗਰਸ ਦੇ ਕੁੱਝ ਆਗੂਆਂ ਨੇ ਪਹੁੰਚ ਕੀਤੀ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

RELATED ARTICLES

Most Popular

Recent Comments