ਮੱਖੂ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰੋਜ਼ਪੁਰ ਫੀਡਰ ਨਹਿਰ ਦੇ ਪੁਨਰ ਨਿਰਮਾਣ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। 74 ਸਾਲਾਂ ਤੋਂ ਅਣਗੌਲੀ ਇਸ ਨਹਿਰ ਦੀ ਮੁਰੰਮਤ ‘ਵਾਰ ਮੋਡ’ ਵਿੱਚ ਸਿਰਫ਼ 35 ਦਿਨਾਂ ਵਿੱਚ ₹180 ਕਰੋੜ ਦੀ ਲਾਗਤ ਨਾਲ ਮੁਕੰਮਲ ਕੀਤੀ ਗਈ ਹੈ। ਇਸ ਨਾਲ ਨਹਿਰ ਦੀ ਸਮਰੱਥਾ 2,681 ਕਿਊਸਿਕ ਵਧੀ ਹੈ, ਜਿਸ ਦਾ ਸਿੱਧਾ ਫਾਇਦਾ ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਅਤੇ ਫ਼ਾਜ਼ਿਲਕਾ ਦੇ ਕਿਸਾਨਾਂ ਨੂੰ ਹੋਵੇਗਾ।
ਸੀਐੱਮ ਮਾਨ ਨੇ ‘ਫਿਰੋਜ਼ਪੁਰ ਫੀਡਰ ਨਹਿਰ’ ਦੇ ਪਹਿਲੇ ਫੇਜ਼ ਦਾ ਕੀਤਾ ਉਦਘਾਟਨ, 74 ਸਾਲਾਂ ਬਾਅਦ ₹180 ਕਰੋੜ ਨਾਲ ਹੋਇਆ ਕਾਇਆ-ਕਲਪ
RELATED ARTICLES


