ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਾਲਾ ਪਹੁੰਚੇ ਸਨ ਇੱਥੇ ਉਹਨਾਂ ਨੇ ਸਹਿਕਾਰੀ ਸ਼ੂਗਰ ਮਿੱਲ ਵਿੱਚ ਟੀਸੀਡੀ ਸਮਰੱਥਾ ਦੇ ਪਲਾਂਟ ਤੇ ਬਾਇਓ ਸੀਐਨਜੀ ਪਲਾਂਟ ਦਾ ਉਦਘਾਟਨ ਕੀਤਾ। ਦੱਸ ਦਈਏ ਕਿ ਇਹ ਮਿਲ 300 ਕਰੋੜ ਰੁਪਏ ਦੇ ਨਵੀਂ ਟੈਕਨੋਲੋਜੀ ਦੇ ਨਾਲ ਅਪਗਰੇਡ ਕੀਤੀ ਗਈ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਬੇਹਦ ਫਾਇਦਾ ਮਿਲੇਗਾ।
ਸੀਐਮ ਮਾਨ ਨੇ ਸ਼ੂਗਰ ਮਿੱਲ ਪਲਾਂਟ ਤੇ ਬਾਇਓ ਸੀਐਨਜੀ ਪਲਾਂਟ ਦਾ ਉਦਘਾਟਨ ਕੀਤਾ
RELATED ARTICLES