HomePunjabi NewsLiberal Breakingਸੀਐਮ ਮਾਨ ਨੇ ਸ਼ੂਗਰ ਮਿੱਲ ਪਲਾਂਟ ਤੇ ਬਾਇਓ ਸੀਐਨਜੀ ਪਲਾਂਟ ਦਾ ਉਦਘਾਟਨ...

ਸੀਐਮ ਮਾਨ ਨੇ ਸ਼ੂਗਰ ਮਿੱਲ ਪਲਾਂਟ ਤੇ ਬਾਇਓ ਸੀਐਨਜੀ ਪਲਾਂਟ ਦਾ ਉਦਘਾਟਨ ਕੀਤਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਾਲਾ ਪਹੁੰਚੇ ਸਨ ਇੱਥੇ ਉਹਨਾਂ ਨੇ ਸਹਿਕਾਰੀ ਸ਼ੂਗਰ ਮਿੱਲ ਵਿੱਚ ਟੀਸੀਡੀ ਸਮਰੱਥਾ ਦੇ ਪਲਾਂਟ ਤੇ ਬਾਇਓ ਸੀਐਨਜੀ ਪਲਾਂਟ ਦਾ ਉਦਘਾਟਨ ਕੀਤਾ। ਦੱਸ ਦਈਏ ਕਿ ਇਹ ਮਿਲ 300 ਕਰੋੜ ਰੁਪਏ ਦੇ ਨਵੀਂ ਟੈਕਨੋਲੋਜੀ ਦੇ ਨਾਲ ਅਪਗਰੇਡ ਕੀਤੀ ਗਈ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਬੇਹਦ ਫਾਇਦਾ ਮਿਲੇਗਾ।

RELATED ARTICLES

Most Popular

Recent Comments