CM ਮਾਨ ਨੇ ਕਠੂਆ ਤੇ ਡੋਡਾ ‘ਚ ਹਮਲੇ ਦੌਰਾਨ CRPF ਜਵਾਨ ਦੇ ਸ਼ਹੀਦ ਹੋਣ ‘ਤੇ ਦੁੱਖ ਜਤਾਇਆ। ਮਾਨ ਨੇ ਕਿਹਾ- “ਸ਼ਹੀਦ ਤੇ ਜ਼ਖ਼ਮੀ ਹੋਏ ਜਵਾਨਾਂ ਦੇ ਹੌਂਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ ਤੇ ਪਰਿਵਾਰ ਨਾਲ ਦਿਲੋਂ ਹਮਦਰਦੀ ਪਰਮਾਤਮਾ ਅੱਗੇ ਜ਼ਖ਼ਮੀ ਹੋਏ ਜਵਾਨਾਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ” ।
CM ਮਾਨ ਨੇ ਕਠੂਆ ਤੇ ਡੋਡਾ ‘ਚ ਹਮਲੇ ਦੌਰਾਨ CRPF ਜਵਾਨ ਦੇ ਸ਼ਹੀਦ ਹੋਣ ‘ਤੇ ਦੁੱਖ ਜਤਾਇਆ
RELATED ARTICLES