HomePunjabi NewsLiberal BreakingCM ਮਾਨ ਨੇ ਕਠੂਆ ਤੇ ਡੋਡਾ 'ਚ ਹਮਲੇ ਦੌਰਾਨ CRPF ਜਵਾਨ ਦੇ...

CM ਮਾਨ ਨੇ ਕਠੂਆ ਤੇ ਡੋਡਾ ‘ਚ ਹਮਲੇ ਦੌਰਾਨ CRPF ਜਵਾਨ ਦੇ ਸ਼ਹੀਦ ਹੋਣ ‘ਤੇ ਦੁੱਖ ਜਤਾਇਆ

CM ਮਾਨ ਨੇ ਕਠੂਆ ਤੇ ਡੋਡਾ ‘ਚ ਹਮਲੇ ਦੌਰਾਨ CRPF ਜਵਾਨ ਦੇ ਸ਼ਹੀਦ ਹੋਣ ‘ਤੇ ਦੁੱਖ ਜਤਾਇਆ। ਮਾਨ ਨੇ ਕਿਹਾ- “ਸ਼ਹੀਦ ਤੇ ਜ਼ਖ਼ਮੀ ਹੋਏ ਜਵਾਨਾਂ ਦੇ ਹੌਂਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ ਤੇ ਪਰਿਵਾਰ ਨਾਲ ਦਿਲੋਂ ਹਮਦਰਦੀ ਪਰਮਾਤਮਾ ਅੱਗੇ ਜ਼ਖ਼ਮੀ ਹੋਏ ਜਵਾਨਾਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ” ।

RELATED ARTICLES

Most Popular

Recent Comments