ਕੋਲਕਾਤਾ ਮਹਿਲਾ ਡਾਕਟਰ ਨਾਲ ਹੋਏ ਬਲਾਤਕਾਰ ਅਤੇ ਕਤਲ ਮਾਮਲੇ ਚ CM ਮਮਤਾ ਬੈਨਰਜੀ ਨੇ ਹੜਤਾਲੀ ਡਾਕਟਰਾਂ ਦੀਆਂ 3 ਮੰਗਾਂ ਮੰਨ ਲਈਆਂ ਹਨ। ਪੁਲਿਸ ਕਮਿਸ਼ਨਰ ਸਣੇ 4 ਅਫ਼ਸਰਾਂ ਨੂੰ ਹਟਾਉਣ ‘ਤੇ ਬਣੀ ਸਹਿਮਤੀ। ਬੀਤੇ 38 ਦਿਨਾਂ ਤੋਂ ਹੜਤਾਲ ‘ਤੇ ਹਨ ਜੂਨੀਅਰ ਡਾਕਟਰ। CM ਨੇ ਡਾਕਟਰਾਂ ਨੂੰ ਕੰਮ ‘ਤੇ ਪਰਤਣ ਦੀ ਕੀਤੀ ਅਪੀਲ। cm ਨੇ ਦੋਸ਼ੀਆਂ ਖਿਲਾਫ ਜਲਦੀ ਕਾਰਵਾਈ ਦਾ ਭਰੋਸਾ ਦਵਾਇਆ।
ਕੋਲਕਾਤਾ ਮਹਿਲਾ ਡਾਕਟਰ ਬਲਾਤਕਾਰ ਤੇ ਕਤਲ ਮਾਮਲੇ ‘ਚ CM ਮਮਤਾ ਬੈਨਰਜੀ ਨੇ ਹੜਤਾਲੀ ਡਾਕਟਰਾਂ ਦੀਆਂ ਮੰਨਿਆਂ 3 ਮੰਗਾਂ
RELATED ARTICLES