ਪੰਜਾਬ ਵਿੱਚ ਜਲਦ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਇਸ ਦੇ ਬਾਰੇ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਲਫਜ਼ਾਂ ਵਿੱਚ ਕਿਹਾ ਕਿ ਇਸ ਵਾਰ ਭੁੱਲ ਕੇ ਵੀ ਸਰਪੰਚੀ ਦੀਆਂ ਚੋਣਾਂ ਵਿਚ 40 ਲੱਖ ਨਾ ਲਗਾ ਲਓ, ਇਹ ਨਾ ਸੋਚ ਲੈਣਾ ਕਿ 40 ਲਗਾ ਕੇ 80 ਲੱਖ ਕੱਢ ਲਵਾਂਗੇ। ਮੈਂ ਪੰਚਾਇਤ ਦਾ ਇਕ ਵੀ ਰੁਪਿਆ ਨਹੀਂ ਖਾਣ ਦੇਣਾ।
ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਬੋਲ ਕਿਹਾ “ਮੈਂ ਪੰਚਾਇਤ ਦਾ ਇਕ ਵੀ ਰੁਪਿਆ ਨਹੀਂ ਖਾਣ ਦੇਣਾ”
RELATED ARTICLES