ਪ੍ਰਤਾਪ ਬਾਜਵਾ ਦੇ ਦਾਅਵੇ ‘ਤੇ CM ਭਗਵੰਤ ਮਾਨ ਦਾ ਪਲਟਵਾਰ ਸਾਹਮਣੇ ਆਇਆ ਹੈ। CM ਭਗਵੰਤ ਮਾਨ ਨੇ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਦੇ ਦਾਅਵਿਆਂ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਬਾਜਵਾ ਪੌਣੇ 3 ਸਾਲ ਤੋਂ ਇਹੀ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ‘ਚ ਇੱਧਰ-ਉੱਧਰ ਜਾਣ ਦਾ ਕਲਚਰ ਹੈ, ਜਦਕਿ ਆਪ ਨੇ ਮਿਹਨਤ ਨਾਲ ਪਾਰਟੀ ਬਣਾਈ ਹੈ।
ਪ੍ਰਤਾਪ ਸਿੰਘ ਬਾਜਵਾ ਦੇ ਦਾਅਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਲਟਵਾਰ
RELATED ARTICLES