HomePunjabi NewsLiberal Breakingਪ੍ਰਤਾਪ ਸਿੰਘ ਬਾਜਵਾ ਦੇ ਦਾਅਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਲਟਵਾਰ

ਪ੍ਰਤਾਪ ਸਿੰਘ ਬਾਜਵਾ ਦੇ ਦਾਅਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਲਟਵਾਰ

ਪ੍ਰਤਾਪ ਬਾਜਵਾ ਦੇ ਦਾਅਵੇ ‘ਤੇ CM ਭਗਵੰਤ ਮਾਨ ਦਾ ਪਲਟਵਾਰ ਸਾਹਮਣੇ ਆਇਆ ਹੈ। CM ਭਗਵੰਤ ਮਾਨ ਨੇ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਦੇ ਦਾਅਵਿਆਂ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਬਾਜਵਾ ਪੌਣੇ 3 ਸਾਲ ਤੋਂ ਇਹੀ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ‘ਚ ਇੱਧਰ-ਉੱਧਰ ਜਾਣ ਦਾ ਕਲਚਰ ਹੈ, ਜਦਕਿ ਆਪ ਨੇ ਮਿਹਨਤ ਨਾਲ ਪਾਰਟੀ ਬਣਾਈ ਹੈ।

RELATED ARTICLES

Most Popular

Recent Comments