ਨੀਅਤ ਸਾਫ਼ ਹੋਵੇ ਤਾਂ ਕੋਈ ਵੀ ਇਲਾਕਾ ਪੱਛੜਿਆ ਨਹੀਂ ਹੈ… ਦੀਨਾਨਗਰ ਇਲਾਕੇ ਦੀਆਂ ਸਾਰੀਆਂ ਮੰਗਾਂ ਨੂੰ ਜਲਦ ਪੂਰਾ ਕਰਾਂਗੇ… ਕੋਈ ਵੀ ਇਲਾਕਾ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦੇਵਾਂਗੇ… ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਵੇਲੇ ਦੀ ਇਸ ਰਾਜਧਾਨੀ ਨੂੰ ਜਲਦ ਇੱਕ ਟੂਰਿਸਟ ਹੱਬ ਵੀ ਬਣਾਵਾਂਗੇ…
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਗੁਰਦਾਸਪੁਰ ਨੂੰ ਬਣਾਵਾਂਗੇ ਟੂਰਿਸਟ ਹੱਬ
RELATED ARTICLES